ਮੇਰੇ #ਦਿਲ ਵਿਚ ਸੀ ਜੋ ਪਿਅਾਰ ਉਹਦੇ ਲਈ ਸਾਨੂੰ ਲਗਦਾ ਅੱਜ ਉਹ ਢਹਿ ਗਿਆ ਨੀ... ਕਿੰਝ ਦੱਸਾਂ ਸਾਡਾ ਹਰ ਇੱਕ ਸੁਪਨਾ ਬਣ ਕੇ ਖਵਾਬ ਜਿਹਾ ਰਹਿ ਗਿਆ ਨੀ... ਉਂਝ ਅੱਖਾਂ ਸਾਮੇ ਦਿਸ ਤਾਂ ਹਰ ਰੋਜ਼ ਜਾਇਆ ਕਰਦੀ ਸੀ ਪਰ ਲਗਦਾ ਉਹਦਾ #ਪਿਆਰ ਸਾਡੇ ਲਈ ਦਿਲ ਦੀ ਧੜਕਣ ਬਣ ਕੇ ਰਹਿ ਗਿਆ ਨੀ...
Status sent by: Nabha Wala Navjot Punjabi Shayari Status
DESI Status