ਜੀ ਕਰਦਾ ਤੇਰੇ ਨੈਣਾਂ ਦਾ ਇਕ ਸੁਪਨਾ ਬਣ ਕੇ ਟੁੱਟ ਜਾਂਵਾਂ
ਤੇਰੀ ਪਲਕ ਦੀ ਦਹਿਲੀਜ ਤੇ ਇਕ ਅੱਥਰੂ ਬਣ ਸੁੱਕ ਜਾਵਾਂ
ਮੈਂ ਰਸਤਾ ਬਣਾ ਤੇਰੀ ਮੰਜਿਲ ਦਾ ਤੈਨੂੰ ਮੰਜਿਲ ਮਿਲੇ ਮੈਂ ਮੁੱਕ ਜਾਵਾਂ ♥