ਮੈਂ ਨੌਕਰ ਤੇਰੇ ਦਰ ਦਾ__ ਭਾਂਵੇ ਪੈਰਾਂ ਵਿੱਚ ਲਤਾੜ__
ਮੈਂ ਕੁੱਤਾ ਸਾਂਈ ਜੀ ਤੇਰਾ__ਭਾਂਵੇ ਖੱਲ ਮੇਰੀ ਖਿੱਚ ਉਤਾਰ__
ਹਰ ਸਾਹ ਵਿੱਚ ਸਜਦਾ ਤੈਨੂੰ__ਹਰ ਧੜਕਣ ਵਿੱਚ ਤੇਰਾ ਦੀਦਾਰ__
ਤੇਰੇ ਟੁਕੜਿਆਂ ਤੇ ਹਾਂ ਪਲਦਾ__ਤੇਰੇ ਨਸ਼ੇ ਦਾ ਚੜੇ ਖੁਮਾਰ_

Leave a Comment