ਮੈਂ ਕਿੰਨੇ #Propose ਮੋੜ ਤੇ ਬਸ ਇੱਕ ਓਹਦੇ ਕਰਕੇ,
ਓਹ ਮੇਰਾ #Proposal ਅਜੇ ਵੀ #Pending ਰੱਖੀ ਬੈਠੀ ਏ
#ਕਮਲੀ ਦੇ ਚੱਕਰ ਏਵੇਂ Over Age ਨਾਂ ਹੋ ਜਾਈਏ,
ਨਾਂ ਮਿਲਣੀ ਮੁਟਿਆਰ ਨਾਂ ਇੰਝ ਪੜਾਈਆਂ ਹੋਣੀਆਂ ਨੇ,
ਜੇ ਨਹੀਂ ਮੰਨਦੀ #Chapter ਏਹਦਾ Close ਹੀ ਕਰ ਦਈਏ,
ਸੋਹਣੇ ਹਾਂ ਤੇ ਸਾਡੇ ਮਗਰ ਬਥੇਰੀਆਂ ਸੋਹਣੀਆਂ ਨੇ...