ਇਹ ਜਿਉਂਦੇ ਜੁਗਨੀ pyar ਲਈ ਇਹ ਮਰਨ ਪ੍ਰੇਮ ਸੰਸਾਰ ਲਈ
ਇਹ ਨੱਚਦੇ ਕੰਜਰੀ ਬਣ ਬਣ ਕੇ  ਸੋਹਣੇ ਸੋਹਣੇ ਯਾਰ ਲਈ
ਕੀ ਫੁੱਲ ਦੇਣੇ ਨੇ ਉਹਨਾਂਨੂੰ ਜੋ ਗੁਲਦਸਤੇ ਹੁੰਦੇ ਨੇ
ਜਦੋਂ ਮਰਜ਼ੀ ਆ ਕੇ ਵੇਖੀਂ ਮਸਤ ਤਾਂ ਮਸਤੇ ਹੁੰਦੇ ਨੇ

Leave a Comment