ਮੰਜਿਲ ਓਹੀ ਰਹੀ ਤੇ ਰਸਤੇ ਖੁਦ ਬਖ਼ੁਦ ਤੈਅ ਕਰ ਬਣਾਉਂਦੇ ਰਹੇ
ਤੁਰਨਾਂ ਵੀ ਕਿਹੜਾ ਸੌਖਾ ਸੀ ਡਿੱਗ ਡਿੱਗ ਕੇ ਨਸੀਬ ਅਜ੍ਮਾਉਂਦੇ ਰਹੇ,
ਪਰਛਾਵਿਆਂ ਦੇ ਸਹਾਰੇ ਇਸ਼ਕ਼ ਦੀ ਖੇਡ ਖੇਡਦੇ ਵੀ ਤਾਂ ਕਿੰਨੀ ਦੇਰ ?
ਅਸੀਂ ਤਾਂ ਬਣ ਪਤੰਗੇ "ਕੌਸ਼ਿਕ" ਵਾਂਗੂ ਆਪਣਾ ਆਪ ਸਦਾ ਜਲਾਉਂਦੇ ਰਹੇ...