ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਰੱਬ ਜੜੀਆਂ-ਬੂਟੀਆਂ ਲਾਉਂਦਾ ਹੋਊ, ਤਾਂਹੀ ਸਾਧੂ ਜਾਂਦੇ ਜੰਗਲਾਂ ਚੋਂ,
ਜਾ ਚੰਦਨ ਸੋਹਣੇ ਪੱਟਦਾ ਹੋਊ, ਜੋ ਡਾਕੂ ਮਿਲਦੇ ਸੰਦਲਾਂ ਚੋਂ,
ਕੁੱਝ ਕਾਲੇ ਪਾਣੀ ਮਿਲਦਾ ਹੋਊ, ਕੌਣ ਬੰਨਦਾ ਖੁਦ ਨੂੰ ਸੰਗਲਾਂ ਚੋਂ,
ਕੋਈ ਡੇਰਿਓਂ ਕੱਢਿਆ ਮਿਲਜੇ ਚੇਲਾ, ਅਸੀਂ ਵੀ ਪੁੜੀ ਬਣਾ ਲਈਏ,
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ....