ਪਹਿਲੀ ਵਾਰੀ ਕਿਸੇ ਨਾਲ ਹੱਦੋਂ ਵੱਧ ਚਾਹਿਆ ਸੀ,
ਇੰਨਾ ਅਸੀਂ ਚਾਹਿਆ, ਉਹਨੂੰ #ਜ਼ਿੰਦਗੀ ਬਣਾਇਆ ਸੀ...
ਵਿਖੇ ਪੈਸਾ ਫਿਰ ਜਾਵੇ #ਦਿਮਾਗ ਜਦੋਂ ਨਾਰ ਦਾ,
ਉਦੋਂ ਫਿਰ ਉੱਡਦਾ ਮਖੌਲ ਜੀ #ਪਿਆਰ ਦਾ...