ਅੱਜ ਉਹਦੇ ਨਾਲ ਗੱਲ ਕਰੀ ਨੂੰ ਇੱਕ ਮਹੀਨਾ ਹੋ ਗਿਆ
ਦਿਲ ਖੋਰੇ ਕਿਹੜੇ ਰਾਹਵਾਂ ਨੂੰ ਦਬਾਰਾ ਤੁਰ ਗਿਆ
ਅੱਜ ਸਾਰਾ ਦਿਨ ਹੀ ਉਹਦੀ ਯਾਦਾਂ ਵਿਚ ਲੰਘ ਗਿਆ
ਮੈਨੂੰ ਯਾਦ ਹੈ ਉਸ ਦਿਨ ਸੱਜਣ ਚੁਪ ਰਹਿ ਕੇ ਸਾਰ ਗਿਆ
ਮੈ ਇਹ ਵਿਛੋੜਾ ਪੈਣ ਨਹੀ ਸੀ ਕਦੇ ਦੇਣਾ
ਕੀ ਕਰਾਂ ਮੈਨੂੰ ਤਾਂ ਇਹ ਚੰਦਰਾ ਵਕ਼ਤ ਹੀ ਮਾਰ ਗਿਆ ... :'(

Leave a Comment