ਬੁੱਲਾਂ ਤੇ ਤੇਰਾ ਨਾਮ , ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ,
ਉਜੜਿਆਂ ਨੂੰ ਮੁੜ ਕੇ ਵੱਸਣ ਦਾ ਖਾਬ ਰਹੇਗਾ..
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਓਣਾ,
ਨਦੀਆਂ ਨੂੰ ਫ਼ਿਰ ਵੀ ਵਹਿ ਚੁਕੇ ਪਾਣੀਆਂ ਦਾ ਇੰਤਜ਼ਾਰ ਰਹੇਗਾ..
ਸ਼ੀਸ਼ਿਆਂ ਤੇ ਜੋਤ ਰੇੜ ਪਾ ਗਏ, ਸ਼ੀਸ਼ਿਆਂ ਨੂੰ ਉਹਨਾਂ ਪੱਥਰਾਂ ਨਾਲ ਵੀ ਪਿਆਰ ਰਹੇਗਾ..
ਤੂੰ ਇਕ ਵਾਰ ਕਰ ਤਾਂ ਸਹੀ ਵਾਦਾ ਮਿਲਣ ਦਾ,
ਮੈਨੂੰ ਤਾਂ ਕਈ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ..
ਇਹ ਜੋ ਪਿਆਰ ਦੇ ਦੁਸ਼ਮਣ ਮੇਰੀ ਲਾਸ਼ ਨੁੰ ਜਲਾ ਕੇ ਆ ਗਏ,
ਉਹਨਾਂ ਨੂੰ ਕੀ ਪਤਾ ਕੇ ਮੇਰੀ ਤੇ ਰਾਖ ਨੂੰ ਵੀ ਤੇਰਾ ਇੰਤਜ਼ਾਰ ਰਹੇਗਾ :(