(*_*)ਮੈਂ ਰੇਤ ਤੇ ਅਪਣੀ ਕਹਾਣੀ ਲਿਖਦਾ ਰਿਹਾ
(*_*)ਕਦੇ ਸੋਚਿਆਂ ਨਈ
(*_*)ਜ਼ਦੋ ਹਵਾ ਵਗੇਗੀ ਫਿਰ ਅੰਨਜ਼ਾਮ ਕੀ ਹਉ।
(*_*)ਇਸ ਭੀੜ-ਭਰੀ ਦੁਨੀਆਂ 'ਚ ਨਾ-ਚੀਜ਼ ਹਾਂ ਮੈਂ
(*_*)ਜ਼ਦ ਨਾਮ ਹੀ ਨਈ ਫਿਰ ਬਦਨਾਮ ਕੀ ਹਉ
(*_*)ਜਿੱਥੇ ਧੋਖੇਬਾਜ਼ ਚਿਹਰੇ ਸਿਰਫ਼ ਵਿਕਦੇ ਹੋਣ
(*_*)ਉੱਥੇ ਵਫਾਵਾ ਵਾਲਿਆ ਦਾ ਮੁੱਲ ਕੀ ਹਉ