ਅਸੀਂ ਰੱਬ ਧਿਆਉਣਾ ਛੱਡ ਦਈਏ... ਹਰ ਅੰਗ ਵੀ ਆਪਣਾ ਵੱਢ ਲਈਏ...
ਬੱਸ ਤੇਰੀ ਜਾਨ ਬਚਾਉਣ ਲਈ....ਅਸੀਂ ਸੀਨੇ ਖੰਜਰ ਗੱਡ ਲਈਏ,,
ਤੈਨੂੰ ਤੱਤੀ ਵਾ ਵੀ ਨਾ ਲੱਗੇ.. ਮੈਂ ਅੱਗ ਦੇ ਵਿੱਚ ਖਲੋ ਜਾਵਾਂ...
ਤੱਕ ਰੱਬੀ ਨੈਣਾਂ ਵਾਲਿਆ ਵੇ, ਮੈਂ ਪਾਕ ਪਵਿੱਤਰ ਹੋ ਜਾਵਾਂ.....

Leave a Comment