ਨਾਂ Teeran ਤੋਂ Talvaran ਤੋਂ
ਨਾਂ Darda ਮੈਂ hathiyaran ਤੋਂ
na ਚੁਗਲਖੋਰ ਮੂੰਹ maran ਤੋਂ
ਮੈਂ ਡਰਦਾ ਕਮੀਨੇ yaaran ਤੋਂ
jiven ਦੁਨੀਆ dardi ਗੋਲੀ ਤੋਂ
Aashiq darda jagg ਦੀ boli ਤੋਂ
koi ਡਰਦਾ ਧੱਕਮ-ਧੱਕੇ ਤੋਂ
har ਬੇਗੀ dardi ਯੱਕੇ ਤੋਂ
ਡਰੇ Amli ਥਾਣੇਦਾਰਾਂ ਤੋਂ
ਮੈਂ ਡਰਦਾ ਕਮੀਨੇ Yaaran ਤੋਂ
You May Also Like





