ਮੈਂ ਆਸ਼ਿਕ ਵਗਦੀਆਂ ਪੌਣਾਂ ਦਾ,
ਅਣਖਾਂ ਵਿੱਚ ਉੱਠੀਆਂ ਧੌਣਾਂ ਦਾ,
ਮੈਂ ਆਸ਼ਿਕ ਹਿੰਮਤੀ ਲੋਕਾਂ ਦਾ...

ਮੈਂ ਆਸ਼ਿਕ ਨਵੀਆਂ ਸੋਚਾਂ ਦਾ,
ਮੈਂ ਆਸ਼ਿਕ ਵਤਨ ਪਿਆਰੇ ਦਾ,
ਇਨਸਾਨੀ ਭਾਈ ਚਾਰੇ ਦਾ,
ਆਸ਼ਿਕ ਹਾਂ, ਮੈਂ ਆਸ਼ਿਕ ਹਾਂ <3

Leave a Comment