ਛੋਹ.. #ਮਾਂ ਦੀ ਹੋਵੇ ਤਾਂ ਕਿੰਨਾ #ਦੁਲਾਰ ਦਿੰਦੀ ਹੈ,
ਛੋਹ.. #ਬਾਪ ਦੀ ਹੋਵੇ ਤਾਂ ਸੀਨਾ ਠਾਰ ਦਿੰਦੀ ਹੈ,
ਛੋਹ.. #ਭੈਣ ਦੀ ਹੋਵੇ ਤਾਂ ਆਦਰ #ਸਤਿਕਾਰ ਦਿੰਦੀ ਹੈ,
ਛੋਹ.. #ਵੀਰ ਦੀ ਹੋਵੇ ਹਰ ਗੱਲ 'ਚ ਹੁੰਗਾਰ ਦਿੰਦੀ ਹੈ,
ਛੋਹ.. #ਦੋਸਤ ਦੀ ਹੋਵੇ ਤਾਂ ਬਾਹਾਂ ਖਿਲਾਰ ਦਿੰਦੀ ਹੈ,
ਛੋਹ..ਨਿੱਕੇ #ਬੱਚੇ ਦੀ ਹੋਵੇ ਤਾਂ #ਮਮਤਾ ਪਸਾਰ ਦਿੰਦੀ ਹੈ,
ਛੋਹ.. #ਗੁਰੂ ਦੀ ਹੋਵੇ ਤਾਂ ਗੁਨੇਹਗਾਰ ਨੂੰ ਵੀ ਤਾਰ ਦਿੰਦੀ ਹੈ....