ਕਿਉਂ ਬੀਜਦਾ ਐਂ ਬੀਜ਼ ਨਫਰਤਾਂ ਦੇ,
ਜੇ ਪਿਆਰ ਦੀ ਫਸਲ ਉਗਾ ਨੀ ਸਕਦਾ,
ਨਹੀਂ ਰਵਾਉਣ ਦਾ ਤੈਨੂੰ ਹੱਕ ਕੋਈ,
ਜੇ ਰੋਂਦੇ ਨੂੰ ਤੂੰ ਹਸਾ ਨੀ ਸਕਦਾ,
ਛੱਡ ਪਰਾਂ ਫੋਕੀਆਂ ਸ਼ੋਹਰਤਾਂ ਨੂੰ,
ਜੇ ਲੋਕਾਂ ਦੇ ਦਿਲਾਂ 'ਚ ਜਗਾ ਬਣਾ ਨੀ ਸਕਦਾ,
ਜਿਨਾਂ ਮਰਜੀ ਕਮਾ ਲੈ ਬੰਦਿਆ,
ਤੈਨੂੰ ਸਬਰ ਕਦੇ ਵੀ ਆ ਨੀ ਸਕਦਾ...

Leave a Comment