ਜਿਹਨੂੰ ਸਾਹਾਂ ਵਿਚ ਵਸਾ ਬੈਠੇ, ਜਿਹਨੂੰ ਹੱਦੋਂ ਵਧ ਕੇ ਚਾਹ ਬੈਠੇ,
ਇੱਕੋ ਦਿਲ ਕੀਮਤੀ ਸਾਡਾ ਸੀ, ਉਹ ਵੀ ਤੇਰੇ ਹੱਥੋ ਤੜਾ ਬੈਠੇ,
ਉਹੀ ਟੁਕੜੇ ਟੁਕੜੇ ਕਰ ਗਿਆ ਏ, ਜਿਹੜਾ ਦਿਲ ਦਾ ਸੀ ਹੱਕਦਾਰ ਮੇਰਾ,
ਲੋਕੀਂ ਕਹਿੰਦੇ ਪਿਆਰ ਤਾ ਰੱਬ ਹੁੰਦਾ, ਸਾਨੂੰ ਮਿੱਟੀ 'ਚ ਰੋਲ ਗਿਆ ਪਿਆਰ ਮੇਰਾ...

Leave a Comment