ਇਕ ਵਾਰ ਨਿੰਬੂ, ਕੇਲਾ, ਨਾਰੀਅਲ ਤਿੰਨੇ ਗੱਲਾਂ ਕਰ ਰਹੇ ਸੀ
ਨਿੰਬੂ : ਯਾਰ ਮੈਨੂ ਤਾਂ ਲੋਕ ਬੜੀ ਬੇਦਰਦੀ ਨਾਲ ਨਿਚੋੜ ਦੇ ਆ 😌 😢
.
ਕੇਲਾ: ਤੇ ਮੈਨੂੰ ਤਾਂ 😳
ਸਾਰਿਆ ਸਾਹਮਣੇ ਨੰਗਾ ਹੀ ਕਰ ਦਿੰਦੇ ਆ ! 😬
.
.
.
ਆਖਰ 'ਚ ਨਾਰੀਅਲ : ਇਹ ਤਾਂ ਕੁਝ ਨੀ ! 🙄
ਮੈਨੂੰ ਤਾਂ ਇੰਨੀ ਖਿੱਚ ਕਿ ਥੱਲੇ ਮਾਰ ਦੇ ਆ
ਮੇਰਾ ਤਾ ਮੂਤ ਹੀ ਨਿਕਲ ਜਾਦਾ,,,😰
ਹੱਦ ਤਾਂ ਓਦੋ ਹੁੰਦੀ ਆ ਜਦੋ ਸਾਲੇ ਮੂਤ ਵੀ ਪੀ ਜਾਦੇ ਆ 😂 🤣