ਕਦੇ ਹੁੰਦੀ ਸੀ ਤੂੰ ਦੇਖਦੀ ਅੱਡੀਆਂ ਚੁੱਕ ਚੁੱਕ ਨੀ ,
ਜਦੋਂ ਮਾਰਦਾ ਸੀ ਗਲੀ 'ਚ ਗੇੜੀਆਂ.

ਹੁਣ ਜਦੋਂ ਦੀ ਹੋਈ ਤੂੰ ਨਰਾਜ਼.
ਆਪਾਂ ਵੀ ਗੇੜੀ ਮਾਰਨੀ ਛੱਡਤੀ
ਕਿਓੁਕੀ ਪੈਟਰੋਲ 80 ਦੇ ਨੇੜੇ ਆ. :P

Leave a Comment