ਕੁੜੀਏ ਨੀ ਕਦੇ  #ਪਿਆਰ ਨਾ ਪਾਈ ,
ਹੱਥ ਜੋੜਾਂ ਤੈਨੂੰ ਰੱਬ ਦਾ ਵਾਸਤਾ ,
ਪਿਆਰ ਪਾ ਕੇ ਕੁਝ ਨਹੀ ਮਿਲਣਾ ,
#ਵਿਆਹ ਕਰਵਾ ਕੇ ਘਰ ਵਸਾਈ ,

ਮਾਪਿਆਂ ਦੀ ਇੱਜ਼ਤ ਤੇਰੇ ਹੱਥ ਵਿਚ ,
ਸੋਹਰੇ ਜਾ ਕੇ ਪਿਆਰ ਦਿਖਾਈ ,
ਕੁੜੀਏ ਨੀ ਕਦੇ ਪਿਆਰ ਨਾ ਪਾਈ...

Leave a Comment