ਕੁੜੀਆਂ ਦੇ ਹੋਸਟਲ ਭੀੜ ਲਗੀ ਏ,
ਲਗਦਾ ਬੇਦੋਸ਼ਿਆਂ ਨਾਲ ਹੋਈ ਠੱਗੀ ਏ,
ਰੱਖ ਲ਼ਿਆ ਸਮਾਨ ਸਾਰਾ ਪੈਕ ਕਰ ਕੇ,
ਆਪਣੇ ਫਰੈਡਾਂ ਨੂੰ ਸੁਨੇਹੇ ਘੱਲੇ ਨੇ,
ਲਗਦਾ ਏ ਕਾਲਜਾਂ 'ਚ ਹੋਈਆਂ ਛੁੱਟੀਆਂ,
ਕਾਤਲਾਂ ਦੇ ਕਾਫਲੇ ਘਰਾਂ ਨੂੰ ਚੱਲੇ ਨੇ …
ਕੁੜੀਆਂ ਦੇ ਹੋਸਟਲ ਭੀੜ ਲਗੀ ਏ,
ਲਗਦਾ ਬੇਦੋਸ਼ਿਆਂ ਨਾਲ ਹੋਈ ਠੱਗੀ ਏ,
ਰੱਖ ਲ਼ਿਆ ਸਮਾਨ ਸਾਰਾ ਪੈਕ ਕਰ ਕੇ,
ਆਪਣੇ ਫਰੈਡਾਂ ਨੂੰ ਸੁਨੇਹੇ ਘੱਲੇ ਨੇ,
ਲਗਦਾ ਏ ਕਾਲਜਾਂ 'ਚ ਹੋਈਆਂ ਛੁੱਟੀਆਂ,
ਕਾਤਲਾਂ ਦੇ ਕਾਫਲੇ ਘਰਾਂ ਨੂੰ ਚੱਲੇ ਨੇ …