ਕੁੜੀ ਨੇ ਬੱਸ ਵਿੱਚ ਰੌਲਾ ਪਾ ਦਿਤਾ:
ਬੱਸ ਰੋਕੋ,ਜਲਦੀ ਬੱਸ ਰੋਕੋ _____
ਡਰਾਇਵਰ ਨੇ ਬੱਸ ਰੋਕੀ___
ਕੰਡਕਟਰ ਨੇ ਆ ਕੇ ਪੁੱਛਿਆ ਕੀ ਹੋਇਆ ???
.
.
.
.
ਕਹਿੰਦੀ ਟਿਕਟ ਬਾਹਰ ਉੱਡ ਗਈ
ਜਿਸ ਤੇ 3 ਰੁਪਏ ਬਕਾਇਆ ਲਿਖਿਆ ਸੀ_____ ;) :D

Leave a Comment