ਰਾਤੀ ਤਾ ਕਲੋਲ ਹੀ ਹੋ ਗਯੀ ਮੇਰੇ ਨਾਲ .

ਚੈਟ ਚ ਕੁੜੀ ਨਾਲ ਸੀ |

ਰਾਤ ਦੇ 11 ਵਜੇ :

ਮੈਂ : ਚੈਟ ਕਰੀਏ |
ਕੁੜੀ : ਰੁਕ ਜੋ ਬਸ ਦਸ ਮਿੰਟ |
ਮੈਂ ਕੇਹਾ ਚਲ ਕੋਈ ਨੀ ,, ਗਲ ਤਾ ਹੋਜੁ |

ਰਾਤ ਦੇ 11:4੦ ਮਿੰਟ :

ਮੈਂ: ਹੇਲ੍ਲੋ |
ਕੁੜੀ : ਹਾਂਜੀ |

ਅਜੇ ਥੋੜੀ ਹੀ ਗਲ ਹੋਯੀ ਸੀ ਕੇ
ਕੁੜੀ : ਗੂਡ ਨਿਏਟ ਜੀ |
ਮੈਂ : ਏਨੀ ਛੇਤੀ |
ਕੁੜੀ : ਕੇਹਂਦੀ ਹਾਂਜੀ ਕ੍ਯੋਕਿ ਮੇਰਾ 12 ਵਜੇ ਨੈਟ Pack ਮੁਕ ਜਾਣਾ | :P

ਮੈਂ ਤਾ ਕੇਹਾ ਕੇ ਗਲ ਕਰਾਂਗੇ ਓਹਨੇ ਤਾ ਸਿਯਾਪਾ ਹੀ ਮੁਕਾ ਤਾ  :(

Leave a Comment