ਕੋਈ ਕਹਿੰਦਾ ਰੱਬਾ ਮੈਨੂ ਦੋਲਤ ਦੇਦੇ,
ਕੋਈ ਕਹਿੰਦਾ ਮੈਨੂ ਸਠਤੋ ਉਚਾ ਬਣਾ ਦੇ,
ਮੈਂ ਬੱਸ ਰੱਬ ਅੱਗੇ ਇਹ ਹੀ ਅਰਦਾਸ ਕਰਦਾ
ਕਿ ਬੱਸ ਮੇਨੂ ਮੇਰੇ ਨਾਲ ਮਿਲਾ ਦੇ ......