ਜਦੋਂ ਦਾ ਓਹਨਾਂ ਨੂੰ ਅਸਾਂ ਸਜਣ ਬਣਾਇਆ ਹੈ,
ਖੁਸ਼ੀ ਖੇੜੇ ਰੁੱਸੇ ਨੈਨੀ ਚੈਨ ਵੀ ਗਵਾਇਆ ਹੈ
ਪਲ੍ਹੇ ਰਿਹਗੀ ਬੱਸ ਖ਼ਜਲ-ਖਵਾਰੀ, ਕੋਈ ਹਾਸਿਆਂ ਦਾ ਮੇਲ ਨਹੀ...
ਐਸੀ ਇਸ਼੍ਕ਼ੇ ਦੀ ਲੱਗ ਪਈ ਬਿਮਾਰੀ, ਕੋਈ ਹਾਸਿਆਂ ਦਾ ਮੇਲ ਨਹੀ...

Leave a Comment