ਯਾਰ ਮੇਰੇ ਕਹਿੰਦੇ ਲਿਖਤ ਤੇਰੀ ਵਿੱਚ #ਦਰਦ ਬੜਾ ਲਗਦਾ
ਜਿਵੇਂ ਕੋਈ ਤੈਨੂੰ ਛੱਡ ਗਿਆ ਲਗਦਾ
ਦੇ ਕੇ ਦਿਲ ਆਪਣੇ 'ਚ ਜਗ੍ਹਾ, ਦਿਲੋਂ ਤੈਨੂੰ ਕੱਢ ਗਿਆ ਲਗਦਾ
ਦਿਖਾ ਕੇ ਸੁਪਨੇ ਉੱਚੇ, ਹੱਥੀ ਡੋਰਾਂ ਵੱਢ ਗਿਆ ਲਗਦਾ
ਨਾ ਦੱਸਣ ਜੋਗਾ ਕੁਝ ਕਿਸੇ ਨੂੰ , ਨਾਂ ਕੁੱਝ ਕਹਿਣ ਜੋਗਾ
ਖੁਸ਼ ਹੋਇਆ ਜਾਵੇ ਨਾ ਤੇ ਨਾਂ ਹੀ ਦੁਖੀ ਰਹਿਣ ਜੋਗਾ... :(