ਤਾਰੇਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ,
ਕਦੇ ਕੱਠੇ ਨਹੀਉ ਹੋਏ ਕਿੰਨਾਂ ਚਿਰ ਹੋ ਗਿਆ,
ਪਿਆਰ ਦੀਆਂ ਬਾਤਾਂ ਨੀ ਉਹ ਸਾਡੇ ਲਈ ਸੌਗਾਤਾਂ,
ਕਦੇ ਆਈਆਂ ਨਾਂ ਉਹ ਰਾਤਾਂ ਕਿੰਨਾਂ ਚਿਰ ਹੋ ਗਿਆ....
ਤਾਰੇਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ,
ਕਦੇ ਕੱਠੇ ਨਹੀਉ ਹੋਏ ਕਿੰਨਾਂ ਚਿਰ ਹੋ ਗਿਆ,
ਪਿਆਰ ਦੀਆਂ ਬਾਤਾਂ ਨੀ ਉਹ ਸਾਡੇ ਲਈ ਸੌਗਾਤਾਂ,
ਕਦੇ ਆਈਆਂ ਨਾਂ ਉਹ ਰਾਤਾਂ ਕਿੰਨਾਂ ਚਿਰ ਹੋ ਗਿਆ....