ਲੋੜ ਨਹੀਂ ਸਾਨੂੰ ਏਹੋ ਜਹੇ ਭਗਵਾਨਾਂ ਦੀ
ਕੀਮਤ ਨਾ ਸਮਝਣ ਜੋ ਇਨਸਾਨੀ ਜਾਨਾਂ ਦੀ
ਭੁੱਖ ਨਾਲ ਬੱਚੇ ਤੜਫ ਤੜਫ ਕੇ ਮਰਦੇ ਨੇ ,
ਪੱਥਰਾਂ ਅੱਗੇ ਲੋੜ ਕੀ ਦੱਸ ਪਕਵਾਨਾਂ ਦੀ
ਹਿੰਦੂ ਮੁਸਲਿਮ ਸਿੱਖ ਕਹਿੰਦੇ ਸਭ ਭਾਈ ਹਨ ,
ਖਬਰੇ ਲੋੜ ਕਿਉ ਪੈ ਜਾਂਦੀ ਭਗਵਾਨਾ ਦੀ ...

Leave a Comment