2 ਅਕਤੂਬਰ ਗਾਂਧੀ ਦੇ ਜਨਮ ਦਿਨ ਤੇ ਗਾਂਧੀ ਲਈ ਇੱਕ ਭੇਂਟ...
ਗਾਂਧੀ ਗਾਂਧੀ ਸਾਰੇ ਕੂਕਦੇ, ਕੀ ਦੇਸ਼ ਦਾ ਗਿਆ ਸੁਧਾਰ ਗਾਂਧੀ,,
ਕਿਹੜੇ ਬੰਬ ਬਰਸਾਏ ਬਰਤਾਨੀਆ ਤੇ, ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ ?
ਕਿਹੜੀ ਜੇਲ ਵਿਚ ਉਸਨੇ ਕੈਦ ਕੱਟੀ, ਕਿਹੜੇ ਥਾਣੇ ਵਿਚ ਖਾਧੀ ਮਾਰ ਗਾਂਧੀ ?
ਸ਼ਾਇਰ ਆਖਦਾ ਕੇ, ਜੁੱਤੀ ਗਿਣਕੇ ਮੈਂ ਉਸਨੂੰ 100 ਮਾਰਾ...
ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ
ਜਿਸਨੂੰ ਬੰਦਾ ਆਖਵਾਉਣ ਦਾ ਹੱਕ ਹੈ ਨੀ, ਉਸਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ
ਆਜ਼ਾਦੀ ਨਾਲ ਜਿਸਦਾ ਦੂਰ ਦੂਰ ਦਾ ਵਾਸਤਾ ਨੀਂ, ਆਜ਼ਾਦੀ ਉਸਦੀ ਝੋਲੀ ਵਿਚ ਪਾਈ ਜਾਂਦੇ
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ, ਸੇਹਰੇ ਬੰਨ ਕੇ ਮੌਤ ਵਿਆਹੀ ਇਥੇ
ਇਹ ਦਾਤ ਸਹੀਦਾਂ ਦੇ ਖੂਨ ਦੀ ਹੈ, ਚਰਖੇ ਨਾਲ ਨੀ ਆਜ਼ਾਦੀ ਆਈ ਇਥੇ..
You May Also Like





