ਥੋੜੇ ਦਿਨ ਦੂਰ ਤੈਥੋਂ, ਕੋਲ ਤੇਰੇ ਹੋ ਜਾਣਾ
ਆਉਂਦਾ ਜਾਂਦਾ ਸਾਹ ਯਾਰਾ ਨਾਂ ਤੇਰੇ ਹੋ ਜਾਣਾ,
ਤੇਰਾ ਆਉਣਾ ਤੈਨੂੰ ਪਾਉਣਾ ਤਕ਼ਦੀਰ ਹੋਵੇ ਹਰ ਜਨਮ ਮੇਰੀ
ਏਹੀ ਖਵਾਬ ਲੈਕੇ "ਰੋਹਿਤ" ਨੇਂ ਨੈਣਾ ਤੇਰਿਆਂ 'ਚ ਯਾਰਾ ਸਮੋ ਜਾਣਾ <3
ਥੋੜੇ ਦਿਨ ਦੂਰ ਤੈਥੋਂ, ਕੋਲ ਤੇਰੇ ਹੋ ਜਾਣਾ
ਆਉਂਦਾ ਜਾਂਦਾ ਸਾਹ ਯਾਰਾ ਨਾਂ ਤੇਰੇ ਹੋ ਜਾਣਾ,
ਤੇਰਾ ਆਉਣਾ ਤੈਨੂੰ ਪਾਉਣਾ ਤਕ਼ਦੀਰ ਹੋਵੇ ਹਰ ਜਨਮ ਮੇਰੀ
ਏਹੀ ਖਵਾਬ ਲੈਕੇ "ਰੋਹਿਤ" ਨੇਂ ਨੈਣਾ ਤੇਰਿਆਂ 'ਚ ਯਾਰਾ ਸਮੋ ਜਾਣਾ <3