ਕਹਿੰਦੀ ਮੈ ਤਾਂ ਤੁਹਾਨੂੰ Chandigarh ਵਿੱਚ ਵੇਖਿਆ ਬਹੁਤ ਵਾਰ___!!
ਮੈ ਕਿਹਾ ਉਥੇ ਤਾਂ ਮੈ ਅਣਮੁੱਲੇ ਯਾਰਾਂ ਨੂੰ ਮਿਲਣ ਆਉਦਾਂ ਹਾਂ___!!

ਉਹ ਕਹਿੰਦੀ ਤੁਹਾਡੀ Dressing Sense ਤਾਂ ਸ਼ਹਿਰੀਆ ਵਾਲੀ ਹੈ___!!
ਮੈ ਕਿਹਾ ਮੈ ਤੇ ਦੇਸੀ ਕੁੜਤੇ ਪਜਾਮੇ ਹੀ ਪਾਉਦਾਂ ਹਾਂ___!!

ਕਹਿੰਦੀ ਚਲੋ ਇਹ ਦੱਸੋ ਤੁਸੀ ਸਟੱਡੀ ਵਿੱਚ ਕੀ ਕੀਤਾ ਹੈ___???
... ... ਮੈ ਕਿਹਾ Diploma ਪਾਸ ਹਾਂ.
ਪਰ ਦਿਲ ਦਾ M-tech ਵਾਲਾ ਅਖਵਾਉਦਾਂ ਹਾਂ___!!

ਉਹ ਕਹਿੰਦੀ ਅੱਛਾ ਦੱਸੋ ਮੇਰੇ Special One ਬਣਨ ਦਾ ਕੀ ਲਵੋਗੇ___???
ਮੈ ਕਿਹਾ ਮਾਫੀ ਹੈ ਮੈਡਮ ਜੀ___!!
ਇਸ Field ਵਿੱਚ ਸ਼ੁਰੂ ਤੋ ਹੀ ਮੈ "ਦਿਲ ਜਲਾ" ਅਖਵਾਉਦਾਂ ਹਾਂ___

Leave a Comment