ਕਲ ਮੈਨੂ ਕਾਲਜ 'ਚ ਆ ਕੇ ਕਹਿਣ ਲਗੀ
ਵੇ ਦੱਸ ਮੇਰੀ ਆਹ ਜੀਨ ਕਿਨੇ ਦੀ ਹੋਵੇਗੀ
.
.
ਮੈ ਕਿਹਾ 1700 ਦੀ ਆ
ਕਹਿਦੀ ਤੈਨੂੰ ਕਿਦਾਂ ਪਤਾ ਲਗਾ
ਮੈ ਕਿਹਾ ਤੇਰੀ ਜੀਨ ਪਿਛੇ
ਜਿਸਦਾ Mobile ਵਿਕਿਆ ਉਸ ਵਿਚਾਰੇ ਨੇ ਦਸਿਆ___ :D :P