ਭੇਜਦੀ ਏ ਮੈਨੂੰ ਜਿਹੜੀ Message ਹਜਾਰ,
ਕਰਦੀ ਏ ਜਿਹੜੀ ਮੈਨੂੰ Poke ਵਾਰ ਵਾਰ,
ਪੰਗਾ ਜਿਹਾ ਲੈਣ ਦਾ ਬਣਾਈ ਫਿਰੇ ਮਨ,
ਸੁਨ ਲਵੇ ਗਲ ਮੇਰੀ ਪਹਿਲਾਂ ਲਾ ਕੇ ਕੰਨ,
ਅੱਖਾਂ ਸਾਨੂੰ ਛੱਡ ਹੋਰਾਂ ਨੂੰ ਜੇ ਚਾਹੁਣਗੀਆਂ,
ਨੀਂ ਫਿਰ ਤੇਰੇ Message ਤੇ ਲੜਾਈਆਂ ਹੋਣਗੀਆਂ

Leave a Comment