kahton nivian tu pauna dila mereya,
Oh uchea naal nibhauni sikh gye ne...
kami honi aa tere ch jroor koi,
tahio gairan sang launi sikh gye ne...

ਕਾਹਤੋਂ ਨੀਵੀਆਂ ਤੂੰ ਪਾਉਣਾ ਦਿਲਾ ਮੇਰਿਆ
ਉਹ ਉੱਚਿਆਂ ਨਾਲ ਨਿਭਾਉਣੀ ਸਿੱਖ ਗਏ ਨੇ
ਕਮੀ ਹੋਣੀ ਆ ਤੇਰੇ ਚ ਜਰੂਰ ਕੋਈ...
ਤਾਹੀਓਂ ਗੈਰਾਂ ਸੰਗ ਲਾਉਣੀ ਸਿੱਖ ਗਏ ਨੇ...

Leave a Comment