ਅਸੀਂ ਉੜ ਕੇ ਸਮੁੰਦਰਾਂ ਤੋਂ ਪਾਰ ਆਏ ਹਾਂ
ਅਸੀਂ ਤੇਰੇ ਪਿੰਡੋ ਤੇਰੇ ਪੇਂਡੂ ਯਾਰ ਆਏ ਹਾਂ
ਰਾਤ ਗਈ ਜਦ ਅਜਨਬੀ ਸ਼ਹਿਰ ਦੀ ਗਲੀ ਗਲੀ ਰੁਸ਼ਨਾਈ
ਉਸ ਵੇਲੇ ਫਿਰ "ਕਮਲ ਹੀਰ" ਨੂੰ ਕਮਲੀ ਚੇਤੇ ਆਈ
ਕਿਤੇ ਸੋਚੇ ਨਾ ਕਿ ਓਸ ਨੂੰ ਵਿਸਾਰ ਆਏ ਹਾਂ....
ਅਸੀਂ ਉੜ ਕੇ ਸਮੁੰਦਰਾਂ ਤੋਂ ਪਾਰ ਆਏ ਹਾਂ
ਅਸੀਂ ਤੇਰੇ ਪਿੰਡੋ ਤੇਰੇ ਪੇਂਡੂ ਯਾਰ ਆਏ ਹਾਂ
ਰਾਤ ਗਈ ਜਦ ਅਜਨਬੀ ਸ਼ਹਿਰ ਦੀ ਗਲੀ ਗਲੀ ਰੁਸ਼ਨਾਈ
ਉਸ ਵੇਲੇ ਫਿਰ "ਕਮਲ ਹੀਰ" ਨੂੰ ਕਮਲੀ ਚੇਤੇ ਆਈ
ਕਿਤੇ ਸੋਚੇ ਨਾ ਕਿ ਓਸ ਨੂੰ ਵਿਸਾਰ ਆਏ ਹਾਂ....