ਨੂੰਹ ਆਪਣੀ ਸੱਸ ਨੂੰ :- ਮੰਮੀ ਜੀ, ਕੱਲ ਰਾਤੀਂ ਮੇਰੀ ਉਹਨਾਂ ਨਾਲ ਲੜਾਈ ਹੋ ਗਈ।
ਸੱਸ :- ਕੋਈ ਨਾ, ਤੂੰ ਫਿਕਰ ਨਾ ਕਰ, ਵਿਆਹ ਬਾਦ ਕਦੇ ਕਦੇ ਲੜਾਈ ਹੋ ਹੀ ਜਾਂਦੀ ਏ,
ਕੱਲ ਤੱਕ ਸਭ ਠੀਕ ਹੋ ਜਾਏਗਾ।
ਨੂੰਹ (ਥੋਡ਼ੇ ਹੌਂਸਲੇ ਨਾਲ) :- ਉਹ ਤਾਂ ਠੀਕ ਹੈ ਮੰਮੀ ਜੀ
ਪਰ ਹੁਣ ਮੈਂ ਲਾਸ਼ ਦਾ ਕੀ ਕਰਾਂ ? :P