ਕਾਹਤੋਂ ਬੰਦਾ ਜੁਲਮ ਕਮਾਉਂਦਾ, ਕਿਉਂ ਦੂਜੇ ਨੂੰ ਲੁੱਟਦਾ ਏ,
ਨੀਤ ਦਾ ਭੁੱਖਾ ਰੱਜਦਾ ਨਈਂਓ, ਸਕਿਆਂ ਦਾ ਗ਼ਲ ਘੁੱਟਦਾ ਏ,
ਖਾਲੀ ਆਇਆ ਖਾਲੀ ਜਾਣਾ, ਸਭ ਕੁੱਝ ਇੱਥੇ ਈ ਧਰ ਜਾਣਾ,
ਬੰਦਾ ਇਹ ਨਹੀਂ ਸੋਚਦਾ, ਆਖਿਰ ਇੱਕ ਦਿਨ ਮਰ ਜਾਣਾ.....