ਸਾਡਾ ਸੁਪਨਾ ਚੰਨ ਨੂੰ ਫੜਣ ਜਿਹਾ,
ਕਿ ਅਸੀ ਤੇਰੇ ਹੀ ਦਿਲ ਵਿਚ ਵਸਾਂਗੇ,
ਤੈਨੂੰ ਕੀ-ਕੀ ਮੰਨੀ ਬੈਠੇ ਹਾ,
ਕਦੇ ਕੋਲ ਬਿਠਾ ਕੇ ਦੱਸਾਂਗੇ...♥
Sada supna chann nu fadan jeha
ki asin tere hi dil wich vasange
tenu ki ki manni bethe haan
kade kol bitha ke dassange ♥
You May Also Like





