ਕਦਰ ਕਰੀ ਨਾਂ ਬੇਪਰਵਾਹ ਸੱਜਣਾਂ ਨੇ,
ਅਸੀ ਐਵੈ ਹੱਕ ਜਤਾਉਂਦੇ ਰਹੇ,
#ਦੁਸ਼ਮਣ ਵੀ ਦੁਖੀ ਸਨ ਮੇਰੀ #ਮੌਤ ਤੇ,
ਪਰ ਸਾਡੇ #ਯਾਰ ਹੀ #ਸ਼ਗਨ ਮਨਾਉਂਦੇ ਰਹੇ.. !!!

Leave a Comment