ਇੱਕ ਦਿਨ ਜਿੰਦਗੀ ਨੇ ਸੁਪਨਿਆਂ ਨੂੰ ਪੁੱਛਿਆ :
"ਤੁਸੀਂ ਪੂਰੇ ਕਦੋਂ ਹੋਵੋਗੇ"

ਸੁਪਨੇ ਹੱਸੇ ਤੇ ਬੋਲੇ "ਕਦੀ ਵੀ ਨਹੀਂ " !
ਕਿਉਂਕਿ ਜਿਸ ਦਿਨ ਸਭ ਸੁਪਨੇ ਪੂਰੇ ਹੋ ਗਏ,
ਓਸ ਦਿਨ ਸੁਪਨਿਆਂ ਦੀ ਕੀਮਤ ਖਤਮ ਹੋ ਜਾਣੀ"

Leave a Comment