ਜੀਭ ਨਹੀਂ ਕੋਈ ਜਿਸ ਨੇ
ਆਪਣਾ ਆਪ ਨਾ ਕਦੇ ਸਲਾਇਆ ਹੋਵੇ
ਇਸ ਧਰਤੀ ਤੇ ਇਹ ਨਹੀਂ ਸੁਣਿਆ
ਅਕਲ ਨੇ #ਇਸ਼ਕ ਹਰਾਇਆ ਹੋਵੇ
ਦੇਬੀ ਅਸਲੋਂ ਫੋਕੀ ਸ਼ਾਇਰੀ
ਜਿਸ ਦਾ ਦਰਦ ਅਧਾਰ ਨਾ ਹੋਵੇ
ਦੁਨੀਆ ਤੇ ਕੋਈ #ਦਿਲ ਨਹੀ ਐਸਾ
ਜਿਸ ਦੇ ਅੰਦਰ #ਪਿਆਰ ਨਾ ਹੋਵੇ <3

Leave a Comment