ਝੂਠੇ ਨੇ ਸਬ ਲੋਕ ਐਥੇ ਝੂਠਾ ਸਭ ਦਾ ਪਿਆਰ ਯਾਰੋ ...
ਝੂਠੀ ਦੁਨੀਆਦਾਰੀ ਇਥੇ ਝੂਠੇ ਨੇ ਦਿਲਦਾਰ ਯਾਰੋ
ਮਾੜੇ ਬੰਦੇ ਦੀ ਜੂਨ ਨਾ ਕੋਈ,,,
ਸਬ ਤਕੜੇ ਦੇ ਰਿਸ਼ਤੇਦਾਰ ਯਾਰੋ
ਮੁੱਖ ਰੱਖਿਆ ਲੋਕਾਂ ਨੇ ਸਿਰਫ ਪੈਸਾ
ਸਕਿਆਂ ਭਰਾਵਾਂ ਦਾ ਵੀ ਨੀ ਇਤਬਾਰ ਯਾਰੋ...

Leave a Comment