ਝੰਡੇ ਅਮਲੀ ਨੂੰ ਡਾਕੂ ਚੁੱਕ ਕੇ ਲੈ ਗਏ
ਤੇ ਕਮਰੇ 'ਚ ਬੰਦ ਕਰ ਦਿੱਤਾ
ਅਮਲੀ ਉੱਚੀ ਉੱਚੀ ਹੱਸੀ ਜਾਵੇ ਹਾ ਹਾ ਹਾ ਹਾ______
ਡਾਕੂ ਕਹਿੰਦੇ ਕੀ ਹੋਇਆ__
ਅਮਲੀ ਕਹਿੰਦਾ ਜੇ ਮੈਂ ਦੱਸਿਆ ਤਾਂ ਤੁਸੀਂ ਮੈਨੂੰ ਕੁੱਟਣਾ
ਡਾਕੂ ਕਹਿੰਦੇ ਸਾਲਿਆ ਜੇ ਨਾਂ ਦੱਸਿਆ ਤਾਂ ਪੈਣੀਆਂਆ ਤਾਂ ਵੀ ਬਹੁਤ ਆ
ਅਮਲੀ ਕਹਿੰਦਾ ਤੁਸੀਂ ਮੈਨੂੰ ਕਮਰੇ ਚ ਬੰਦ ਕਰਕੇ ਗਏ ਸੀ ਨਾ
ਡਾਕੂ ਕਹਿੰਦੇ ਆਹੋ
ਅਮਲੀ ਕਹਿੰਦਾ ਗਏ ਸੀ ਨਾ
ਡਾਕੂ ਕਹਿੰਦੇ ਆਹੋ_____
ਅਮਲੀ ਕਹਿੰਦਾ: ਤੁਸੀਂ ਬਾਰੀ ਖੁਲੀ ਛੱਡ ਗਏ ਸੀ
ਮੈਂ ਦੋ ਵਾਰੀ ਘਰ ਵੀ ਜਾ ਆਇਆ,,,. haha :D :v