ਜਦ ਸੂਤ ਹੋਵੇ ਓਹਦੇ ਨਾਮ ਦਾ
ਤਾਣੀ ਆਪੇ ਹੀ ਤਣ ਜਾਂਦੀ ਏ,
ਜੇ ਰਹਿਮਤ ਹੋ ਜਾਏ ਉਹਦੀ
ਤਾਂ ਗੱਲ ਆਪੇ ਹੀ ਬਣ ਜਾਂਦੀ ਏ.....

Leave a Comment