ਘਰਵਾਲਾ :: ਜੇ ਮੇਰੀ Lottery ਨਿੱਕਲੇ ਤਾਂ ਤੂੰ ਕੀ ਕਰੇਗੀ ?
.
ਘਰਵਾਲੀ :: ਮੈ ਅੱਧੇ ਪੈਸੇ ਲੈ ਕੇ ਤੈਨੂੰ ਛੱਡ ਕੇ ਚਲੀ ਜਾਵਾਗੀ ;)
.
.
ਘਰਵਾਲਾ :: ਮੇਰੀ 100 ਰੁਪਏ ਦੀ Lottery ਨਿਕਲੀ ਐ
.
ਲੈ ਫੜ 50 ਰੁਪਏ ਤੇ ਦਫ਼ਾ ਹੋਜਾ :D :P