Mera Bapu dinda poori khull balliye,
Bhavein kad chotta tere Dad de vapaar too,
Jattan di tralli bane 3 lakh di,
Kite mehngi kude teri #Nano car ton...
ਮੇਰਾ ਬਾਪੂ ਦਿੰਦਾ ਪੂਰੀ ਖੁੱਲ ਬੱਲੀਏ,
ਭਾਵੇਂ ਕੱਦ ਛੋਟਾ ਤੇਰੇ #dad ਦੇ ਵਪਾਰ ਤੋਂ
ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ ,
ਕੀਤੇ ਮਹਿੰਗੀ ਕੁੜ੍ਹੇ ਤੇਰੀ #Nano ਕਾਰ ਤੋਂ....