ਭੋਲਾ ਜੱਟ ਸੀ ਦੁਨੀਆ ਦਾ ਅੰਨ ਦਾਤਾ,
ਮਾਰਨ ਆਸ਼ਕੀ #Bullet ਤੇ ਚਾੜ ਦਿੱਤਾ...
ਕਹਿ ਕੇ ਵੈਲੀ ਤੇ ਸ਼ੌਕ ਉਹ ਦੁਨਾਲੀਆ ਦਾ,
ਜ਼ਿਮੀਦਾਰ ਦਾ ਅਕਸ ਵਿਗਾੜ ਦਿੱਤਾ ...
ਵਾਹੀ ਲਾਲੇ ਦੀ ਜੱਟ ਜਾ ਰੱਬ ਜਾਣੇ,
ਕਿੱਥੋ ਸਰਦੀਆ ਨੱਤੀਆ ਬੁੱਤੀਆ ਨੇ...
ਕਲਮਾਂ ਫੜੀਆ ਤੇ ਲਿਖਣ ਜਵਾਕ ਬਹਿ ਗਏ ,
ਗੀਤਕਾਰੀਆ ਹੋ ਗਈਆ ਲੁੱਚੀਆਂ ਨੇ ...
You May Also Like





