ਇੱਕ ਬੰਦਾ ਜੋ ਬਹੁਤ ਕਾਲੇ ਰੰਗ ਦਾ ਸੀ ਸਹੁਰੇ ਗਿਆ
ਸੱਸ ਕਹਿੰਦੀ :- ਜਮਾਈ ਰਾਜਾ
ਇੱਕ ਮਹੀਨਾ ਹੁਣ ਤੂੰ ਸਾਡੇ ਕੋਲ ਰੁੱਕ ਜਾ !
.
ਦੁੱਧ, ਦਹੀਂ ਖਾ ਅਰਾਮ ਨਾਲ ਐਸ਼ ਕਰ
..
ਜਮਾਈ– ਸੱਸ ਜੀ 🙄ਅੱਜ ਬੜਾ ਪਿਆਰ ਆਉਂਦਾ
ਜਮਾਈ ਰਾਜੇ ਤੇ 🤔
.
ਸੱਸ- ਪਿਆਰ ਪਿਊਰ ਕੁਝ ਨੀ ਕਾਲੇ ਮੂੰਹ ਵਾਲਿਆ
ਸਾਡੀ 🐃 ਮੱਝ ਦਾ ਕੱਟਾ ਮਰ ਗਿਆ .
ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ
😂