ਜ਼ਖਮ ਤਾਂ ਸਾਰੇ ਭਰ ਜਾਂਦੇ ਨੇ ,
ਪਰ ਦਾਗ ਮਿਟਾਉਣੇ ਔਖੇ ਹੁੰਦੇ ਨੇ ,
ਦਿਲ ਵਿਚ ਵਸਦੇ ਸੱਜਣ ਦਿੱਲੋਂ ਭੁਲੋਣੇ ਔਖੇ ਹੁੰਦੇ ਨੇ ,
ਉਂਝ ਭਾਵੇਂ ਮਿਲ ਜਾਂਦੇ ਲੋਕੀ ਲੱਖ ਸਾਨੂੰ ,
ਪਰ ਦੂਰ ਗਏ ਸੱਜਣ ਮੋੜ ਲਿਆਉਣੇ ਔਖੇ ਹੁੰਦੇ ਨੇ ,
ਬੇਸ਼ਕ ਰੋਣ ਨਾਲ ਕੁਝ ਨਹੀ ਮਿਲਦਾ ,
ਪਰ ਕਈ ਵਾਰ ਅੱਥਰੂ ਅੱਖਾਂ 'ਚ ਛੁਪਾਉਣੇ ਔਖੇ ਹੁੰਦੇ ਨੇ....