#Chandigarh ਵਾਲੀ #ਸਹੇਲੀ ਰੁੱਸ ਜੇ ,
ਉਹਨੂੰ #ਫਿਲਮ ਵਿਖਾਉਣੀ ਪੈਂਦੀ ਆ
ਰੁੱਸ ਜੇ #Ambarsar ਵਾਲੀ ਜੇ,
ਉਹਨੂੰ #Shopping ਕਰਾਉਣੀ ਪੈਂਦੀ ਆ
ਬੰਦਾ ਹੋ ਜਾਂਦਾ ਨੰਗ, ਕਰ ਦਿੰਦੀਆਂ ਨੇ ਤੰਗ
ਹੱਥ ਜੋੜ ਗਲੋਂ ਲਾਹੁਣੀ ਪੈਂਦੀ ਆ.... :P
 

Leave a Comment